prabhjots / font-unicode-convertor

Converting unicodes for punjabi
https://prabhjots.github.io/font-unicode-convertor/
MIT License
0 stars 0 forks source link

Combination Variation Issue #34

Open sikhsiyasat opened 4 years ago

sikhsiyasat commented 4 years ago

ਪੰਜਾਬੀ ਵਿਚ ਕਈ ਵਾਰ ਇਕੋ ਅੱਖਰ ਨੂੰ ਦੋ ਲਗਾ-ਮਾਤਰਾ ਲੱਗਦੀਆਂ ਹਨ। ਜਿਵੇਂ ਕਿ

ਨ + ੂ + ੰ = ਨੂੰ

ਮ+ ੁ + ੱ ਖ = ਮੁੱਖ

ਪਰ ਕਈ ਲੋਕ ਇਹਨਾਂ ਅੱਖਰਾਂ ਵਿਚ ਲਗਾ-ਮਾਤਰਾ ਦੀ ਤਰਤੀਬ ਨੂੰ ਪੁੱਠੀ ਕਰ ਦਿੰਦੇ ਹਨ

ਨ + ੰ + ੂ = ਨੂੰ (ਭਾਵੇਂ ਕਿ ਇਸ ਵਾਰ ਇਹ ਸਹੀ ਦਿਖ ਰਿਹਾ ਹੈ ਪਰ ਕਈ ਫੌਂਟਾਂ ਵਿਚ ਦੇ ਨਤੀਜੇ ਵਿਚ ਫਰਕ ਆ ਜਾਂਦਾ ਹੈ - ਉਦਾਹਰਣ - ਸਤਲੁਜ ਵਿਚ ਅੱਖਰਾਂ = 駱 ਦਾ ਯੁਨੀਕੋਡ ਨਤੀਜਾ ਸਹੀ ਨਹੀਂ ਆਉਂਦਾ।

ਮ + ੱ + ੁ ਖ = ਮੱੁਖ

ਇਸ ਮਾਮਲੇ ਵਿਚ ਇਹਨਾਂ ਦਾ ਨਤੀਜਾ ਸਹੀ ਨਹੀਂ ਨਿੱਕਲਦਾ। ਇਹ ਮਾਮਾਲੇ ਸਾਰੇ ਫੋਨਟਾਂ ਵਿਚ ਆਉਂਦਾ ਹੈ। ਅਸਲ ਵਿਚ ਇਹ ਅੱਖਰ-ਜੋੜ ਦੀ ਤਰਤੀਬ ਨਾ ਸੰਬੰਧਤ ਹੈ। ਇਸ ਬਾਰੇ ਕੋਈ ਨੇਮ ਬਣਾਏ ਜਾ ਸਕਦੇ ਹਨ।

ਹਾਲੀ ਤੱਕ ਆਪਣੇ ਧਿਆਨ ਵਿਚ ਦੁਲੈਂਕੜ ( ੂ ) ਨਾਲ ਟਿੱਪੀ ( ੰ ) ਅਤੇ ਅੁੰਕੜ ( ੁ ) ਨਾਲ ਅੱਧਕ ( ੱ ) ।